ਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
93.55.56.252 (ਗੱਲ-ਬਾਤ) ਦੁਆਰਾ ਕੀਤਾ ਗਿਆ 15:30, 24 ਫ਼ਰਵਰੀ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)

ਦੇਸ਼ ਜਾਂ ਮੁਲਖ ਸਿਆਸੀ ਜੁਗ਼ਰਾਫ਼ੀਏ ਵਿੱਚ ਕਾਨੂੰਨੀ ਤੌਰ 'ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਆਜ਼ਾਦ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਹੱਕ ਹੋ ਸਕਦਾ ਹੈ।