ਸਮਤਾ (ਰਸਾਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2604:3d08:6185:a700:3183:5a4b:67c0:fa08 (ਗੱਲ-ਬਾਤ) (ਸਮਤਾ ਮੈਗਜ਼ੀਨ ਬਾਰੇ ਨਵਾਂ ਸਫਾ ਬਣਾਇਆ ਹੈ।) ਦੁਆਰਾ ਕੀਤਾ ਗਿਆ 22:40, 6 ਮਈ 2024 ਦਾ ਦੁਹਰਾਅ

ਸਮਤਾ 1980ਵਿਆਂ ਵਿੱਚ ਛਪਣ ਵਾਲਾ ਪੰਜਾਬੀ ਦਾ ਸਾਹਿਤਕ-ਸਿਆਸੀ ਰਸਾਲਾ ਸੀ। ਇਸ ਰਸਾਲੇ ਦੇ ਸੰਪਾਦਕ ਪੰਜਾਬੀ ਦੇ ਨਾਟਕਕਾਰ ਗੁਰਸ਼ਰਨ ਸਿੰਘ ਸਨ। ਇਸ ਵਿੱਚ ਪੰਜਾਬੀ ਦੇ ਅਗਾਂਹਵਧੂ ਸਾਹਿਤ ਦੇ ਨਾਲ ਨਾਲ ਪੰਜਾਬ/ਹਿੰਦੁਸਤਾਨ ਦੀਆਂ ਸਿਆਸੀ, ਸਮਾਜਕ, ਸਭਿਆਚਾਰਕ ਅਤੇ ਆਰਥਕ ਮਸਲਿਆਂ ਬਾਰੇ ਲੇਖ ਅਤੇ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ। ਸੰਨ 1980-1989 ਵਿਚਕਾਰ ਇਸ ਦੇ 100 ਤੋਂ ਵੱਧ ਅੰਕ ਪ੍ਰਕਾਸ਼ਤ ਹੋਏ। ਸਮਤਾ ਦੇ ਬਹੁਤੇ ਅੰਕ ਇਸ ਦੀ ਆਰਕਾਈਵ `ਤੇ ਉਪਲਬਧ ਹਨ। [1]

  1. "ਸਮਤਾ ਦੀ ਆਰਕਾਈਵ". ਸਮਤਾ ਦੀ ਆਰਕਾਈਵ (in ਅੰਗਰੇਜ਼ੀ). Retrieved 2024-05-06.