ਅਲਫਾ ਕਣ
ਦਿੱਖ
ਰਚਨਾ | 2 protons, 2 neutrons |
---|---|
ਅੰਕੜੇ | Bosonic |
ਚਿੰਨ | α, α2+, He2+ |
ਭਾਰ | 6.644657230(82)×10−27 kg[1] 4.001506466(49) u |
ਚਾਰਜ | 2 e |
ਸਪਿੰਨ | 0[2] |
ਅਲਫਾ ਕਣ, ਓਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟੋਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਿਹਚਾਣ ਗਰੀਕ ਭਾਸ਼ਾ ਦੇ ਪਿਹਲੇ ਅੱਖਰ α ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α2+ ਕਿਓਂਕਿ ਓਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ , ਇਸ ਕਰਦੇ ਕਦੇ ਓਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- He2+
ਜਾ ਫਿਰ 4
2He2+
ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ 4
2Heਲਿਖਿਆ ਜਾ ਸਕਦਾ ਹੈ।
ਹਵਾਲੇ
- ↑ "CODATA Value: Alpha particle mass". NIST. Retrieved 2011-09-15.
- ↑ Krane, Kenneth S. (1988). ਪਰਮਾਣੂ ਫਿਜ਼ਿਕਸ ਨਾਲ ਜਾਣ ਪਿਹਚਾਨ. John Wiley & Sons. pp. 246–269. ISBN 0-471-80553-X.
ਅਗਾਂਹ ਪੜੋ
- *Tipler, Paul; Llewellyn, Ralph (2002). Modern Physics (4th ed.). W. H. Freeman. ISBN 0-7167-4345-0.