15 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
|||
ਲਕੀਰ 5:
== ਵਾਕਿਆ ==
* [[1547]] - [[ਇਵਾਨ ਦ ਟੈਰੀਬਲ]] 16 ਸਾਲ ਦੀ ਉਮਰ ਵਿੱਚ [[ਰੂਸ]] ਦਾ [[ਤਸਾਰ]] ਬਣਿਆ।
* [[1559]] – ਮਹਾਰਾਣੀ [[ਅਲੀਜ਼ਾਬੈੱਥ]] ਪਹਿਲੀ [[ਇੰਗਲੈਂਡ]] ਦੀ ਮਹਾਰਾਣੀ ਬਣ।
* [[1761]] - ਅੰਗਰੇਜ਼ਾ ਨੇ [[ਫਰਾਂਸ]] ਤੋਂ [[ਪਾਂਡੇਚੇਰੀ]] ਤੇ ਕਬਜ਼ਾ ਕਿੱਤਾ।▼
* [[1759]] – [[ਲੰਡਨ]] ਦੇ ਮੌਾਟੇਗ ਹਾਊਸ ਵਿਚ ਬਿ੍ਟਿਸ਼ ਮਿਊਜ਼ੀਅਮ ਸ਼ੁਰੂ ਹੋਇਆ।
* [[1920]] - [[ਰਾਸ਼ਟਰ ਸੰਘ]], ਪਹਿਲਾ [[ਅੰਤਰਸਰਕਾਰੀ ਸੰਗਠਨ]] ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।▼
* [[1767]] – [[ਜੱਸਾ ਸਿੰਘ ਆਹਲੂਵਾਲੀਆ]] ਨੇ [[ਅਹਿਮਦ ਸ਼ਾਹ ਅਬਦਾਲੀ]] ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ।
* [[1872]] – [[ਕੂਕਿਆਂ]] ਦਾ [[ਮਲੇਰਕੋਟਲਾ]] 'ਤੇ ਹਮਲਾ, 7 ਕੂਕੇ ਮਰੇ।
* [[1913]] – [[ਬਰਲਿਨ]] ਅਤੇ [[ਨਿਊ ਯਾਰਕ]] ਵਿਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ।
▲* [[1920]]
* [[1943]] – [[ਅਮਰੀਕਾ]] ਵਿਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ '[[ਪੈਂਟਾਗਨ]]' ਦੀ ਇਮਾਰਤ ਤਿਆਰ ਹੋਈ।
* [[1973]] – [[ਅਮਰੀਕਾ]] ਦੇ ਰਾਸ਼ਟਰਪਤੀ [[ਨਿਕਸਨ]] ਨੇ [[ਵੀਅਤਨਾਮ]] ਵਿਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
* [[1973]] – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ [[ਇਜ਼ਰਾਈਲ]] ਦੀ ਪ੍ਰਾਈਮ ਮਨਿਸਟਰ [[ਗੋਲਡਾ ਮਾਇਰ]] ਨਾਲ [[ਵੈਟੀਕਨ]] ਵਿਚ ਮੁਲਾਕਾਤ।
* [[1984]] – [[ਇੰਦਰਾ ਗਾਂਧੀ]] ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
* [[1986]] – [[ਅਮਰੀਕਾ]] ਦੇ ਰਾਸ਼ਟਰਪਤੀ [[ਰੋਨਡਲ ਰੀਗਨ]] ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ]] ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
* [[2011]] – [[ਟੂਨੀਸ਼ੀਆ]] ਦਾ ਹਾਕਮ ਲੋਕਾਂ ਦੇ ਮੁਜ਼ਾਹਰਿਆਂ ਤੋਂ ਡਰ ਕੇ ਮੁਲਕ ਛੱਡ ਕੇ ਟੱਬਰ ਸਣੇ [[ਸਾਊਦੀ ਅਰਬ]] ਦੌੜ ਗਿਆ।
== ਛੁੱਟੀਆਂ ==
|