15 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (robot Adding: bjn:15 Januari |
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
||
(20 ਵਰਤੋਂਕਾਰ ਦੁਆਰਾ 37 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ) | |||
ਲਕੀਰ 1:
{{ਜਨਵਰੀ ਕਲੰਡਰ|float=right}}
<big><big>[[2 ਮਾਘ]] [[ਨਾਨਕਸ਼ਾਹੀ ਜੰਤਰੀ|ਨਾ: ਸ਼ਾ:]]</big></big>
'''15 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 15ਵਾਂ ਦਿਨ ਹੁੰਦਾ ਹੈ। ਸਾਲ ਦੇ 350 (ਲੀਪ ਸਾਲ ਵਿੱਚ 351) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1547]] - [[ਇਵਾਨ ਦ ਟੈਰੀਬਲ]] 16 ਸਾਲ ਦੀ ਉਮਰ ਵਿੱਚ [[ਰੂਸ]] ਦਾ [[ਤਸਾਰ]] ਬਣਿਆ।
* [[1559]] – ਮਹਾਰਾਣੀ [[ਅਲੀਜ਼ਾਬੈੱਥ]] ਪਹਿਲੀ [[ਇੰਗਲੈਂਡ]] ਦੀ ਮਹਾਰਾਣੀ ਬਣ।
* [[1759]] – [[ਲੰਡਨ]] ਦੇ ਮੌਾਟੇਗ ਹਾਊਸ ਵਿੱਚ ਬਿ੍ਟਿਸ਼ ਮਿਊਜ਼ੀਅਮ ਸ਼ੁਰੂ ਹੋਇਆ।
* [[1761]] – ਅੰਗਰੇਜ਼ਾ ਨੇ [[ਫਰਾਂਸ]] ਤੋਂ [[ਪਾਂਡੀਚਰੀ]] ਤੇ ਕਬਜ਼ਾ ਕਿੱਤਾ।
* [[1767]] – [[ਜੱਸਾ ਸਿੰਘ ਆਹਲੂਵਾਲੀਆ]] ਨੇ [[ਅਹਿਮਦ ਸ਼ਾਹ ਅਬਦਾਲੀ]] ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ।
* [[1872]] – [[ਕੂਕਿਆਂ]] ਦਾ [[ਮਲੇਰਕੋਟਲਾ]] 'ਤੇ ਹਮਲਾ, 7 ਕੂਕੇ ਮਰੇ।
* [[1913]] – [[ਬਰਲਿਨ]] ਅਤੇ [[ਨਿਊ ਯਾਰਕ]] ਵਿੱਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ।
* [[1920]] – [[ਸੰਯੁਕਤ ਰਾਸ਼ਟਰ|ਰਾਸ਼ਟਰ ਸੰਘ]], ਪਹਿਲਾ [[ਅੰਤਰਸਰਕਾਰੀ ਸੰਗਠਨ]] ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।
* [[1943]] – [[ਅਮਰੀਕਾ]] ਵਿੱਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ '[[ਪੈਂਟਾਗਨ]]' ਦੀ ਇਮਾਰਤ ਤਿਆਰ ਹੋਈ।
* [[1973]] – [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਨੇ [[ਵੀਅਤਨਾਮ]] ਵਿੱਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
* [[1973]] – ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ [[ਇਜ਼ਰਾਈਲ]] ਦੀ ਪ੍ਰਾਈਮ ਮਨਿਸਟਰ [[ਗੋਲਡਾ ਮਾਇਰ]] ਨਾਲ [[ਵੈਟੀਕਨ ਸ਼ਹਿਰ]] ਵਿੱਚ ਮੁਲਾਕਾਤ।
* [[1984]] – [[ਇੰਦਰਾ ਗਾਂਧੀ]] ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
* [[1986]] – [[ਅਮਰੀਕਾ]] ਦੇ ਰਾਸ਼ਟਰਪਤੀ [[ਰੋਨਲਡ ਰੀਗਨ]] ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ]] ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
* [[2001]] – [[ਅੰਗਰੇਜ਼ੀ ਵਿਕੀਪੀਡੀਆ]] ਸ਼ੁਰੂ ਹੋਇਆ।
* [[2011]] – [[ਟੂਨੀਸ਼ੀਆ]] ਦਾ ਹਾਕਮ ਲੋਕਾਂ ਦੇ ਮੁਜ਼ਾਹਰਿਆਂ ਤੋਂ ਡਰ ਕੇ ਮੁਲਕ ਛੱਡ ਕੇ ਟੱਬਰ ਸਣੇ [[ਸਾਊਦੀ ਅਰਬ]] ਦੌੜ ਗਿਆ।
==ਜਨਮ==
[[File:Martin Luther King Jr NYWTS.jpg|120px|thumb|[[ਮਾਰਟਿਨ ਲੂਥਰ ਕਿੰਗ, ਜੂਨੀਅਰ]]]]
* [[1850]] – ਰੂਸ ਦੀ ਗਣਿਤ ਵਿਗਿਆਨੀ [[ਸੋਫੀਆ ਕੋਵਾਲਸਕਾਇਆ]] ਦਾ ਜਨਮ।
* [[1888]] – ਭਾਰਤੀ ਆਜ਼ਾਦੀ ਘੁਲਾਟੀਆ [[ਸੈਫੁੱਦੀਨ ਕਿਚਲੂ]] ਦਾ ਜਨਮ।
* [[1891]] – ਰੂਸੀ ਕਵੀ ਅਤੇ ਨਿਬੰਧਕਾਰ [[ਔਸਿਪ ਮਾਂਦਲਸਤਾਮ]] ਦਾ ਜਨਮ।
* [[1899]] – ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ [[ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ]] ਦਾ ਜਨਮ।
* [[1908]] – ਹੰਗੇਰੀਅਨ ਭੌਤਿਕ ਵਿਗਿਆਨੀ ਅਤੇ ਹਾਈਡ੍ਰੋਜਨ ਬੰਬ ਦਾ ਪਿਤਾਮਾ [[ਐਡਵਰਡ ਟੈਲਰ]] ਦਾ ਜਨਮ।
* [[1918]] – ਮਿਸਰ ਦਾ ਸਦਰ [[ਜਮੈਲ ਅਬਦਲ ਨਾਸਿਰ]] ਦਾ ਜਨਮ।
* [[1929]] – ਅਮਰੀਕੀ ਪਾਦਰੀ, ਅਤੇ ਅਫ੍ਰੀਕੀ-ਅਮਰੀਕੀ ਸਿਵਲ ਰਾਈਟਸ ਲਹਿਰ ਦਾ ਆਗੂ [[ਮਾਰਟਿਨ ਲੂਥਰ ਕਿੰਗ, ਜੂਨੀਅਰ]] ਦਾ ਜਨਮ।
* [[1935]] – ਉਰਦੂ ਦੇ ਮਸ਼ਹੂਰ ਆਲੋਚਕ ਅਤੇ ਲੇਖਕ [[ਸ਼ਮਸੁਰ ਰਹਿਮਾਨ ਫਾਰੂਕੀ]] ਦਾ ਜਨਮ।
* [[1948]] – ਦਿੱਲੀ ਉਰਦੂ ਅਕੈਡਮੀ ਦਾ ਵਾਈਸ ਚੇਅਰਮੈਨ, ਸ਼ਾਇਰ, ਅਨੁਵਾਦਕ ਅਤੇ ਆਲੋਚਕ [[ਖ਼ਾਲਿਦ ਮਹਿਮੂਦ]] ਦਾ ਜਨਮ।
* [[1951]] – ਭਾਰਤੀ ਪੱਤਰਕਾਰ, ਕਵੀ, ਰਾਜਨੇਤਾ ਅਤੇ ਟੀਵੀ ਸ਼ਖਸੀਅਤ [[ਪ੍ਰੀਤੀਸ਼ ਨੰਦੀ]] ਦਾ ਜਨਮ।
* [[1956]] – ਭਾਰਤ ਦੀ ਰਾਜਨੀਤੀਵਾਨ [[ਮਾਇਆਵਤੀ]] ਦਾ ਜਨਮ।
==ਦਿਹਾਤ==
* [[1919]] – ਪੋਲਿਸ਼ ਯਹੂਦੀ ਪਿਛੋਕੜ ਵਾਲੀ ਮਾਰਕਸਵਾਦੀ ਸਿਧਾਂਤਕਾਰ [[ਰੋਜ਼ਾ ਲਕਸਮਬਰਗ]] ਦਾ ਦਿਹਾਂਤ।
* [[1966]] – ਪੰਜਾਬੀ ਸਾਹਿਤ ਦਾ ਹਾਸਿਆਂ ਦੇ ਬਾਦਸ਼ਾਹ ਅਤੇ ਹਾਸ-ਰਸ ਕਵੀ [[ਈਸ਼ਰ ਸਿੰਘ ਈਸ਼ਰ]] ਦਾ ਦਿਹਾਂਤ।
* [[1970]] – ਪਾਕਿਸਤਾਨ ਕਿੱਤਾ ਰਾਜ਼ਾਕਾਰਾ ਦਾ ਮੁਖੀ, ਸਿਆਸਤਦਾਨ [[ਕਾਸਿਮ ਰਜ਼ਵੀ]] ਦਾ ਜਨਮ।
* [[1998]] – ਲੇਬਰ ਮੁੱਦਿਆਂ ਦਾ ਮਾਹਿਰ, ਭਾਰਤੀ ਸਿਆਸਤਦਾਨ ਅਤੇ [[ਅਰਥਸ਼ਾਸਤਰੀ]] [[ਗੁਲਜ਼ਾਰੀ ਲਾਲ ਨੰਦਾ]] ਦਾ ਦਿਹਾਂਤ।
* [[2004]] – ਪੰਜਾਬੀ ਸਾਹਿਤਕਾਰ [[ਪਿਆਰਾ ਸਿੰਘ ਦਾਤਾ]] ਦਾ ਦਿਹਾਂਤ।
* [[2009]] – ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ [[ਤਪਨ ਸਿਨਹਾ]] ਦਾ ਦਿਹਾਂਤ।
* [[2012]] – ਭਾਰਤ ਦੀ ਪਹਿਲੀ ਮਹਿਲਾ ਫ਼ੋਟੋ ਜਰਨਲਿਸਟ [[ਹੋਮੀ ਵਿਆਰਾਵਾਲਾ]] ਦਾ ਦਿਹਾਂਤ।
* [[2014]] – ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ [[ਨਾਮਦੇਵ ਢਸਾਲ]] ਦਾ ਦਿਹਾਂਤ।
[[ਸ਼੍ਰੇਣੀ:ਜਨਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]
|