(Go: >> BACK << -|- >> HOME <<)

15 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
(ਇੱਕ ਹੋਰ ਵਰਤੋਂਕਾਰ ਦੁਆਰਾ ਇੱਕ ਵਿਚਕਾਰਲੀ ਸੋਧ ਨਹੀਂ ਦਿਖਾਈ ਗਈ)
ਲਕੀਰ 6:
* [[1547]] - [[ਇਵਾਨ ਦ ਟੈਰੀਬਲ]] 16 ਸਾਲ ਦੀ ਉਮਰ ਵਿੱਚ [[ਰੂਸ]] ਦਾ [[ਤਸਾਰ]] ਬਣਿਆ।
* [[1559]] &ndash; ਮਹਾਰਾਣੀ [[ਅਲੀਜ਼ਾਬੈੱਥ]] ਪਹਿਲੀ [[ਇੰਗਲੈਂਡ]] ਦੀ ਮਹਾਰਾਣੀ ਬਣ।
* [[1759]] &ndash; [[ਲੰਡਨ]] ਦੇ ਮੌਾਟੇਗ ਹਾਊਸ ਵਿਚਵਿੱਚ ਬਿ੍ਟਿਸ਼ ਮਿਊਜ਼ੀਅਮ ਸ਼ੁਰੂ ਹੋਇਆ।
* [[1761]] &ndash; ਅੰਗਰੇਜ਼ਾ ਨੇ [[ਫਰਾਂਸ]] ਤੋਂ [[ਪਾਂਡੀਚਰੀ]] ਤੇ ਕਬਜ਼ਾ ਕਿੱਤਾ।
* [[1767]] &ndash; [[ਜੱਸਾ ਸਿੰਘ ਆਹਲੂਵਾਲੀਆ]] ਨੇ [[ਅਹਿਮਦ ਸ਼ਾਹ ਅਬਦਾਲੀ]] ਨਾਲ ਦੋਸਤੀ ਕਾਇਮ ਕਰਨ ਤੋਂ ਨਾਂਹ ਕੀਤੀ।
* [[1872]] &ndash; [[ਕੂਕਿਆਂ]] ਦਾ [[ਮਲੇਰਕੋਟਲਾ]] 'ਤੇ ਹਮਲਾ, 7 ਕੂਕੇ ਮਰੇ।
* [[1913]] &ndash; [[ਬਰਲਿਨ]] ਅਤੇ [[ਨਿਊ ਯਾਰਕ]] ਵਿਚਵਿੱਚ ਪਹਿਲੀ ਟੈਲੀਫ਼ੋਨ ਲਾਈਨ ਸ਼ੁਰੂ ਹੋਈ।
* [[1920]] &ndash; [[ਸੰਯੁਕਤ ਰਾਸ਼ਟਰ|ਰਾਸ਼ਟਰ ਸੰਘ]], ਪਹਿਲਾ [[ਅੰਤਰਸਰਕਾਰੀ ਸੰਗਠਨ]] ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।
* [[1943]] &ndash; [[ਅਮਰੀਕਾ]] ਵਿਚਵਿੱਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ '[[ਪੈਂਟਾਗਨ]]' ਦੀ ਇਮਾਰਤ ਤਿਆਰ ਹੋਈ।
* [[1973]] &ndash; [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਨੇ [[ਵੀਅਤਨਾਮ]] ਵਿਚਵਿੱਚ ਜੰਗ ਬੰਦ ਕਰਨ ਦਾ ਐਲਾਨ ਕੀਤਾ।
* [[1973]] &ndash; ਕੈਥੋਲਿਕ ਮੁਖੀ ਪੋਪ ਪਾਲ ਛੇਵਾਂ ਦੀ [[ਇਜ਼ਰਾਈਲ]] ਦੀ ਪ੍ਰਾਈਮ ਮਨਿਸਟਰ [[ਗੋਲਡਾ ਮਾਇਰ]] ਨਾਲ [[ਵੈਟੀਕਨ ਸ਼ਹਿਰ]] ਵਿਚਵਿੱਚ ਮੁਲਾਕਾਤ।
* [[1984]] &ndash; [[ਇੰਦਰਾ ਗਾਂਧੀ]] ਨੇ ਜਨਰਲ ਵੈਦਯ ਨੂੰ ਦਰਬਾਰ ਸਾਹਿਬ 'ਤੇ ਹਮਲੇ ਦੇ ਹੁਕਮ ਦਿਤੇ।
* [[1986]] &ndash; [[ਅਮਰੀਕਾ]] ਦੇ ਰਾਸ਼ਟਰਪਤੀ [[ਰੋਨਲਡ ਰੀਗਨ]] ਨੇ ਕਾਲਿਆਂ ਦੇ ਆਗੂ [[ਮਾਰਟਿਨ ਲੂਥਰ]] ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
ਲਕੀਰ 37:
* [[1966]] &ndash; ਪੰਜਾਬੀ ਸਾਹਿਤ ਦਾ ਹਾਸਿਆਂ ਦੇ ਬਾਦਸ਼ਾਹ ਅਤੇ ਹਾਸ-ਰਸ ਕਵੀ [[ਈਸ਼ਰ ਸਿੰਘ ਈਸ਼ਰ]] ਦਾ ਦਿਹਾਂਤ।
* [[1970]] &ndash; ਪਾਕਿਸਤਾਨ ਕਿੱਤਾ ਰਾਜ਼ਾਕਾਰਾ ਦਾ ਮੁਖੀ, ਸਿਆਸਤਦਾਨ [[ਕਾਸਿਮ ਰਜ਼ਵੀ]] ਦਾ ਜਨਮ।
* [[1998]] &ndash; ਲੇਬਰ ਮੁੱਦਿਆਂ ਦਾ ਮਾਹਿਰ, ਭਾਰਤੀ ਸਿਆਸਤਦਾਨ ਅਤੇ [[ਅਰਥਸ਼ਾਸਤਰੀ]] [[ਗੁਲਜ਼ਾਰੀ ਲਾਲ ਨੰਦਾ]] ਦਾ ਦਿਹਾਂਤ।
* [[2004]] &ndash; ਪੰਜਾਬੀ ਸਾਹਿਤਕਾਰ [[ਪਿਆਰਾ ਸਿੰਘ ਦਾਤਾ]] ਦਾ ਦਿਹਾਂਤ।
* [[2009]] &ndash; ਬੰਗਾਲੀ ਅਤੇ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਨਿਰਦੇਸ਼ਕ [[ਤਪਨ ਸਿਨਹਾ]] ਦਾ ਦਿਹਾਂਤ।
* [[2012]] &ndash; ਭਾਰਤ ਦੀ ਪਹਿਲੀ ਮਹਿਲਾ ਫ਼ੋਟੋ ਜਰਨਲਿਸਟ [[ਹੋਮੀ ਵਿਆਰਾਵਾਲਾ]] ਦਾ ਦਿਹਾਂਤ।
* [[2014]] &ndash; ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ [[ਨਾਮਦੇਵ ਢਸਾਲ]] ਦਾ ਦਿਹਾਂਤ।
 
 
[[ਸ਼੍ਰੇਣੀ:ਜਨਵਰੀ]]