ਲਸੋਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਗੈਲਰੀ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
 
ਲਾਈਨ 65: ਲਾਈਨ 65:
ਭਾਰਤ ਪਾਕ, 1965 ਯੁੱਧ ਵਿਚ ਇਸ ਪਿੰਡ ਦੇ ਆਰਮੀ ਨੰ: 4441307 ਸਿਪਾਹੀ ਸੁਰਜਨ ਸਿੰਘ 1 ਸਿੱਖ ਲਾਈ, ਨੇ ਆਪਣੇ ਜੀਵਨ ਦਾ ਬਲੀਦਾਨ ਦੇਸ਼ ਲਈ ਦਿੱਤਾ ਹੈ।ਓਹਨਾਂ ਦੀ ਯਾਦ ਵਿਚ ਪਿੰਡ ਵਿਚ ਯਾਦਗਾਰੀ ਗੇਟ ਬਣਿਆ ਹੋਇਆ ਹੈ।
ਭਾਰਤ ਪਾਕ, 1965 ਯੁੱਧ ਵਿਚ ਇਸ ਪਿੰਡ ਦੇ ਆਰਮੀ ਨੰ: 4441307 ਸਿਪਾਹੀ ਸੁਰਜਨ ਸਿੰਘ 1 ਸਿੱਖ ਲਾਈ, ਨੇ ਆਪਣੇ ਜੀਵਨ ਦਾ ਬਲੀਦਾਨ ਦੇਸ਼ ਲਈ ਦਿੱਤਾ ਹੈ।ਓਹਨਾਂ ਦੀ ਯਾਦ ਵਿਚ ਪਿੰਡ ਵਿਚ ਯਾਦਗਾਰੀ ਗੇਟ ਬਣਿਆ ਹੋਇਆ ਹੈ।


===ਗੈਲਰੀ===
==ਗੈਲਰੀ==
[[File:ਗੁਰੂਦੁਆਰਾ ਪਾ-੬ ਪਿੰਡ ਲਸੋਈ.jpg|thumb|ਗੁਰੂਦੁਆਰਾ ਪਾ:੬ ਪਿੰਡ ਲਸੋਈ]]
[[File:ਗੁਰੂਦੁਆਰਾ ਪਾ-੬ ਪਿੰਡ ਲਸੋਈ.jpg|thumb|ਗੁਰੂਦੁਆਰਾ ਪਾ:੬ ਪਿੰਡ ਲਸੋਈ]]
<ref>{{cite web|title=ਬਲਾਕ ਅਨੁਸਾਰ ਪਿੰਡਾ ਦੀ ਸੂਚੀ|url=http://pbplanning.gov.in/districts.htm|publisher=ਪੰਜਾਬ ਰਾਜ ਪਲਾਨਿੰਗ ਬੋਰ}}</ref> ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਾਲੇਰਕੋਟਲਾ ਹੈ।
<ref>{{cite web|title=ਬਲਾਕ ਅਨੁਸਾਰ ਪਿੰਡਾ ਦੀ ਸੂਚੀ|url=http://pbplanning.gov.in/districts.htm|publisher=ਪੰਜਾਬ ਰਾਜ ਪਲਾਨਿੰਗ ਬੋਰ}}</ref>


==ਹਵਾਲੇ==
==ਹਵਾਲੇ==

08:49, 13 ਮਈ 2024 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਪਿੰਡ ਲਸੋਈ ਯਾਦਗਾਰੀ ਗੇਟ
ਲਸੋਈ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਮਲੇਰਕੋਟਲਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਲਸੋਈ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਵੱਡਾ ਪਿੰਡ ਹੈ। ਇਹ ਇਤਿਹਾਸਕ ਇੱਕ ਇਤਿਹਾਸਕ ਪਿੰਡ ਹੈ | ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਿੰਡ ਨੂੰ ਚਰਨ ਛੋਹ ਪ੍ਰਾਪਤ ਹੈ | ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਪਿੰਡ ਦੇ ਬਾਹਰ ਸਥਿਤ ਹੈ | ਇਹ ਜਿਲਾ ਸੰਗਰੂਰ ਦਾ ਆਖਰੀ ਪਿੰਡ ਹੈ | ਇਸ ਤੋਂ ਅੱਗੇ ਜਿਲਾ ਲੁਧਿਆਣਾ ਦੀ ਹੱਦ ਸੁਰੂ ਹੋ ਜਾਂਦੀ ਹੈ | ਇਹ ਕਾਫੀ ਬੜਾ ਪਿੰਡ ਹੈ।ਇਸ ਪਿੰਡ ਦੇ ਨਾਲ ਲਗਦੇ ਪਿੰਡ ਲਸਾੜਾ,ਰੁੜਕੀ, ਦੁੱਗਰੀ, ਜ਼ੁਲਮਗੜ੍ਹ, ਹਨ। ਇਹ ਪਿੰਡ ਘੁੱਗ ਵੱਸ ਰਿਹਾ ਹੈ। ਪ੍ਰਸਿੱਧ ਪੰਜਾਬੀ ਗਾਇਕ "ਪਵਿੱਤਰ ਲਸੋਈ ਵੀ ਏਸੇ ਪਿੰਡ ਦਾ ਵਸਨੀਕ ਹੈ। ਇਸ ਪਿੰਡ ਦੇ ਮਸ਼ਹੂਰ ਢਾਡੀ ਇਕਬਾਲ ਸਿੰਘ ਲਸੋਈ ਹੋਏ ਹਨ। ਭਾਰਤ ਪਾਕ, 1965 ਯੁੱਧ ਵਿਚ ਇਸ ਪਿੰਡ ਦੇ ਆਰਮੀ ਨੰ: 4441307 ਸਿਪਾਹੀ ਸੁਰਜਨ ਸਿੰਘ 1 ਸਿੱਖ ਲਾਈ, ਨੇ ਆਪਣੇ ਜੀਵਨ ਦਾ ਬਲੀਦਾਨ ਦੇਸ਼ ਲਈ ਦਿੱਤਾ ਹੈ।ਓਹਨਾਂ ਦੀ ਯਾਦ ਵਿਚ ਪਿੰਡ ਵਿਚ ਯਾਦਗਾਰੀ ਗੇਟ ਬਣਿਆ ਹੋਇਆ ਹੈ।

ਗੈਲਰੀ[ਸੋਧੋ]

ਗੁਰੂਦੁਆਰਾ ਪਾ:੬ ਪਿੰਡ ਲਸੋਈ
[1]

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰ.