(Go: >> BACK << -|- >> HOME <<)

ਸਮੱਗਰੀ 'ਤੇ ਜਾਓ

ਗੁਰਦੁਆਰਾ ਸ੍ਰੀ ਬੇਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਕੀਰ 1: ਲਕੀਰ 1:
'''ਗੁਰੁਦਆਰਾ ਸ੍ਰੀ ਬੇਰ ਸਾਹਿਬ''', [[ਸੁਲਤਾਨਪੁਰ ਲੋਧੀ]] ([[ਕਪੂਰਥਲਾ]], [[ਪੰਜਾਬ]]) ਵਿਖੇ [[ਗੁਰੂ ਨਾਨਕ ਦੇਵ ਜੀ]] ਨੇ ਨਵਾਬ [[ਦੌਲਤ ਖਾਂ ਲੋਦੀ]] ਦੇ ਮੋਦੀਖਾਨੇ ਵਿੱਚ ਮੋਦੀ ਵਜੋਂ ਨੌਕਰੀ ਕੀਤੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿੱਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।<ref name="ਸ੍ਰੀ ਬੇਰ ਸਾਹਿਬ">{{cite web | url=http://webstarpatiala.com/gurmat_online_course_latest/coursesweb/punjabi_gurdwaras.html | title=ਗੁਰਦੁਆਰਾ ਸ੍ਰੀ ਬੇਰ ਸਾਹਿਬ | publisher=webstarpatiala. | accessdate=27 ਜੂਨ 2016 | archive-date=2019-08-26 | archive-url=https://web.archive.org/web/20190826114651/http://webstarpatiala.com/gurmat_online_course_latest/coursesweb/punjabi_gurdwaras.html | dead-url=yes }}</ref>

== ਇਤਿਹਾਸ ==
ਗੁਰੂਦੁਆਰਾ ਬੇਰ ਸਾਹਿਬ ਵਿੱਚ [[ਗੁਰੂ ਨਾਨਕ ਸਾਹਿਬ ਜੀ]] ਨਾਲ ਸੰਬੰਧਿਤ ਬੇਰੀ ਮੌਜੂਦ ਹੈ। ਇਸ ਜਗ੍ਹਾ ਉੱਪਰ ਗੁਰੂ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਇਸ ਜਗ੍ਹਾ ਉੱਪਰ ਰਹੇ ਸਨ। ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ ਦੁਆਰਾ 1941 ਵਿੱਚ ਬਣਵਾਈ ਗਈ ਸੀ। ਜਦੋਂ ਇਸ ਗੁਰੂ ਘਰ ਦੀ ਇਮਾਰਤ ਤਿਆਰ ਕੀਤੀ ਗਈ ਤਾਂ ਉਸ ਸਮੇਂ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਉਸ ਸਮੇਂ ਦੇ ਮਿਸਤਰੀਆਂ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਘਰ ਦੀ ਬਣਤਰ ਵਿੱਚ ਇੱਕ ਵੀ ਇੱਟ ਤੋੜ ਕੇ ਨਾ ਲਗਾਈ ਜਾਵੇ। ਇਸ ਲਈ ਜਿਹੋ ਜਿਹੇ ਅਕਾਰ ਦੀਆਂ ਇੱਟਾਂ ਉਸਾਰੀ ਲਈ ਜਰੂਰੀ ਸਨ ਉਨ੍ਹਾਂ ਅਕਾਰਾਂ ਵਾਲੀਆਂ ਇੱਟਾਂ ਤਿਆਰ ਕੀਤੀਆਂ ਗਾਈਆਂ। ਜਦੋਂ ਗੁਰੂ ਜੀ ਸਵੇਰੇ ਦਾਤਣ ਕਰਦੇ ਸਨ ਤਾਂ ਉਸ ਸਮੇਂ ਭਾਈ ਭਗੀਰਥ ਜੀ ਗੁਰੂ ਜੀ ਨੂੰ ਹਰ ਰੋਜ ਦਾਤਣ ਕਰਦੇ ਸਨ। ਇੱਕ ਦਿਨ ਭਗੀਰਥ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਸ ਸਥਾਨ ਉੱਪਰ ਆਪਣੇ ਹੱਥੋਂ ਕੋਈ ਨਿਸ਼ਾਨੀ ਬਖਸ਼ੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਹੀ ਦਾਤਣ ਇਸ ਜਗ੍ਹਾ ਉੱਪਰ ਗੱਡ ਦਿੱਤੀ ਹੈ ਅਤੇ ਇਹ ਦਾਤਣ ਹਰੀ ਹੋ ਕੇ ਬੇਰੀ ਲੱਗ ਗਈ।<ref>{{Cite web|url=https://www.youtube.com/watch?v=8UowJmxHFMM|title=Gurudwara Ber sahib Sultanpur Lodhi}}</ref> ਇਹ ਗੁਰੂ ਘਰ ਵੇਈਂ ਨਦੀ ਦੇ ਕਿਨਾਰੇ ਸਥਿਤ ਹੈ।

==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

05:08, 14 ਜੂਨ 2024 ਦਾ ਦੁਹਰਾਅ

ਗੁਰੁਦਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ, ਪੰਜਾਬ) ਵਿਖੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਲੋਦੀ ਦੇ ਮੋਦੀਖਾਨੇ ਵਿੱਚ ਮੋਦੀ ਵਜੋਂ ਨੌਕਰੀ ਕੀਤੀ। ਇਸ ਧਰਤ ਉਤੇ ਵੇਈਂ ਨਦੀ ਹੈ ਜਿਸ ਵਿੱਚ ਗੁਰੂ ਜੀ ਇਸ਼ਨਾਨ ਕਰਦੇ ਸਨ। ਇਸ ਸਥਾਨ ਤੇ ਗੁਰੂ ਸਾਹਿਬ ਨੇ ਰੱਬੀ ਚਿੰਤਨ ਤੇ ਸਾਧਨਾ ਕੀਤੀ। ਉਪਰੰਤ ਜਗਤ ਉਧਾਰ ਲਈ ਉਦਾਸੀਆਂ ਦਾ ਆਰੰਭ ਕਰਨ ਤੋਂ ਪਹਿਲਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕੀਤੀਆਂ।[1]

ਇਤਿਹਾਸ

ਗੁਰੂਦੁਆਰਾ ਬੇਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਬੇਰੀ ਮੌਜੂਦ ਹੈ। ਇਸ ਜਗ੍ਹਾ ਉੱਪਰ ਗੁਰੂ ਜੀ ਨੇ 14 ਸਾਲ 9 ਮਹੀਨੇ ਅਤੇ 13 ਦਿਨ ਇਸ ਜਗ੍ਹਾ ਉੱਪਰ ਰਹੇ ਸਨ। ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ ਦੁਆਰਾ 1941 ਵਿੱਚ ਬਣਵਾਈ ਗਈ ਸੀ। ਜਦੋਂ ਇਸ ਗੁਰੂ ਘਰ ਦੀ ਇਮਾਰਤ ਤਿਆਰ ਕੀਤੀ ਗਈ ਤਾਂ ਉਸ ਸਮੇਂ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਉਸ ਸਮੇਂ ਦੇ ਮਿਸਤਰੀਆਂ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਘਰ ਦੀ ਬਣਤਰ ਵਿੱਚ ਇੱਕ ਵੀ ਇੱਟ ਤੋੜ ਕੇ ਨਾ ਲਗਾਈ ਜਾਵੇ। ਇਸ ਲਈ ਜਿਹੋ ਜਿਹੇ ਅਕਾਰ ਦੀਆਂ ਇੱਟਾਂ ਉਸਾਰੀ ਲਈ ਜਰੂਰੀ ਸਨ ਉਨ੍ਹਾਂ ਅਕਾਰਾਂ ਵਾਲੀਆਂ ਇੱਟਾਂ ਤਿਆਰ ਕੀਤੀਆਂ ਗਾਈਆਂ। ਜਦੋਂ ਗੁਰੂ ਜੀ ਸਵੇਰੇ ਦਾਤਣ ਕਰਦੇ ਸਨ ਤਾਂ ਉਸ ਸਮੇਂ ਭਾਈ ਭਗੀਰਥ ਜੀ ਗੁਰੂ ਜੀ ਨੂੰ ਹਰ ਰੋਜ ਦਾਤਣ ਕਰਦੇ ਸਨ। ਇੱਕ ਦਿਨ ਭਗੀਰਥ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਸ ਸਥਾਨ ਉੱਪਰ ਆਪਣੇ ਹੱਥੋਂ ਕੋਈ ਨਿਸ਼ਾਨੀ ਬਖਸ਼ੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਹੀ ਦਾਤਣ ਇਸ ਜਗ੍ਹਾ ਉੱਪਰ ਗੱਡ ਦਿੱਤੀ ਹੈ ਅਤੇ ਇਹ ਦਾਤਣ ਹਰੀ ਹੋ ਕੇ ਬੇਰੀ ਲੱਗ ਗਈ।[2] ਇਹ ਗੁਰੂ ਘਰ ਵੇਈਂ ਨਦੀ ਦੇ ਕਿਨਾਰੇ ਸਥਿਤ ਹੈ।

ਹਵਾਲੇ

  1. "ਗੁਰਦੁਆਰਾ ਸ੍ਰੀ ਬੇਰ ਸਾਹਿਬ". webstarpatiala. Archived from the original on 2019-08-26. Retrieved 27 ਜੂਨ 2016. {{cite web}}: Unknown parameter |dead-url= ignored (|url-status= suggested) (help)
  2. "Gurudwara Ber sahib Sultanpur Lodhi".