(Go: >> BACK << -|- >> HOME <<)
Jump to content
Main Page/pa: Difference between revisions
From Meta, a Wikimedia project coordination wiki
Content deleted Content added
Cabal11 (talk | contribs)
No edit summary
Cabal11 (talk | contribs)
No edit summary
(12 intermediate revisions by 3 users not shown)
Line 4: Line 4:
ਮੈਟਾ-ਵਿਕੀ
ਮੈਟਾ-ਵਿਕੀ
'''[[Special:MyLanguage/Meta:About|Meta-Wiki]] 'ਤੇ ਜੀ ਆਇਆਂ ਨੂੰ'''', [[Special:MyLanguage/Wikimedia Foundation|Wikimedia Foundation's]] ਦੇ [[Special:MyLanguage/Wikimedia projects|projects]] ਲਈ ਇੱਕ ਵਿਸ਼ਵਵਿਆਪੀ ਭਾਈਚਾਰੇ ਦੀ ਸਾਈਟ ਨਾਲ ਸਬੰਧਤ ਪ੍ਰਾਜੈਕਟਾਂ ਲਈ, ਤਾਲਮੇਲ ਅਤੇ ਦਸਤਾਵੇਜ਼ਾਂ ਤੋਂ ਲੈ ਕੇ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਤੱਕ।
'''[[Special:MyLanguage/Meta:About|ਮੈਟਾ-ਵਿਕੀ]] 'ਤੇ ਜੀ ਆਇਆਂ ਨੂੰ'''', ਤਾਲਮੇਲ ਅਤੇ ਦਸਤਾਵੇਜ਼ਾਂ ਤੋਂ ਲੈ ਕੇ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਤੱਕ [[Special:MyLanguage/Wikimedia Foundation|ਵਿਕੀਮੀਡੀਆ ਸੰਸਥਾ]] ਦੇ [[Special:MyLanguage/Wikimedia projects|ਪ੍ਰਾਜੈਕਟਾਂ]] ਅਤੇ ਹੋਰ ਸਬੰਧਤ ਪ੍ਰਾਜੈਕਟਾਂ ਲਈ ਇੱਕ ਵਿਸ਼ਵਵਿਆਪੀ ਭਾਈਚਾਰੇ ਦੀ ਸਾਈਟ।
ਹੋਰ ਮੈਟਾ-ਕੇਂਦ੍ਰਿਤ ਵਿਕੀ ਜਿਵੇਂ [[outreach:|Wikimedia Outreach]] ਵਿਸ਼ੇਸ਼ ਪ੍ਰੋਜੈਕਟ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੈਟਾ-ਵਿਕੀ ਵਿੱਚ ਹਨ। ਵਿਕੀਮੀਡੀਆ [[Special:MyLanguage/Mailing lists/Overview|mailing lists]] ਤੇ ਵੀ ਵਿਸ਼ੇਸ਼ ਵਿਚਾਰ-ਵਟਾਂਦਰੇ ਹੁੰਦੇ ਹਨ (ਖਾਸ ਕਰਕੇ '''[[Special:MyLanguage/Mailing lists#Wikimedia mailing list|wikimedia-l]]''', ਜਿਸ'ਤੇ ਘੱਟ ਆਵਾਜਾਈ ਦੇ ਬਰਾਬਰ [[Special:MyLanguage/Mailing lists#Wikimedia Announcements mailing list|WikimediaAnnounce]] ਹੈ।), ਲਿਬੇਰਾ 'ਤੇ [[Special:MyLanguage/IRC|IRC channels]], ਵੱਖੋ-ਵੱਖਰੀਆਂ [[Special:MyLanguage/Wikimedia movement affiliates|Wikimedia affiliates]] ਅਤੇ ਹੋਰ ਥਾਂਵਾਂ ਤੇ।
ਹੋਰ ਮੈਟਾ-ਕੇਂਦ੍ਰਿਤ ਵਿਕੀ ਜਿਵੇਂ [[outreach:|ਵਿਕੀਮੀਡੀਆ ਆਊਟਰੀਚ]] ਵਿਸ਼ੇਸ਼ ਪ੍ਰੋਜੈਕਟ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੈਟਾ-ਵਿਕੀ ਵਿੱਚ ਹਨ। ਵਿਕੀਮੀਡੀਆ [[Special:MyLanguage/Mailing lists/Overview|ਡਾਕ ਸੂਚੀਆਂ]] (ਖਾਸ ਕਰਕੇ '''[[Special:MyLanguage/Mailing lists#Wikimedia mailing list|ਵਿਕੀਮੀਡੀਆ-l]]''', ਜਿਸ 'ਤੇ ਘੱਟ ਆਵਾਜਾਈ ਦੇ ਬਰਾਬਰ [[Special:MyLanguage/Mailing lists#Wikimedia Announcements mailing list|ਵਿਕੀਮੀਡੀਆ ਦਾ ਐਲਾਨ]] ਹੈ।), ਲਿਬੇਰਾ 'ਤੇ [[Special:MyLanguage/IRC|ਆਈਆਰਸੀ ਚੈਨਲਾਂ]], ਵੱਖੋ-ਵੱਖਰੀਆਂ [[Special:MyLanguage/Wikimedia movement affiliates|ਵਿਕੀਮੀਡੀਆ ਸੰਬੰਧਿਤ]] ਅਤੇ ਹੋਰ ਥਾਂਵਾਂ ਤੇ ਵੀ ਵਿਸ਼ੇਸ਼ ਵਿਚਾਰ-ਵਟਾਂਦਰੇ ਹੁੰਦੇ ਹਨ।
Line 14: Line 14:
[[Special:MyLanguage/Mission|ਉਦੇਸ਼]]
[[Special:MyLanguage/Mission|ਉਦੇਸ਼]]
[[Special:MyLanguage/Wikimedia projects|ਪ੍ਰੋਜੈਕਟ]]
([[Special:MyLanguage/Complete list of Wikimedia projects|ਪੂਰੀ ਸੂਚੀ]])
[[Special:MyLanguage/Wikimedia projects|ਪ੍ਰੋਜੈਕਟ]]
([[Special:MyLanguage/Complete list of Wikimedia projects|ਪੂਰੀ ਸੂਚੀ]])
[[Special:MyLanguage/Research:Index|ਖੋਜੀ]]
[[Special:MyLanguage/Research:Index|ਖੋਜ]]
[[Special:MyLanguage/Meta:Babylon|ਤਰਜ਼ਮਾਂ]]
([[Translation requests|ਬੇਨਤੀਆਂ]])
[[Special:MyLanguage/Meta:Babylon|ਤਰਜਮਾ]]
([[Translation requests|ਬੇਨਤੀਆਂ]])
[[Special:MyLanguage/Vision|ਦ੍ਰਿਸ਼ਟੀਕੋਣ]]
[[Special:MyLanguage/Vision|ਦ੍ਰਿਸ਼ਟੀਕੋਣ]]
Line 65: Line 65:
-->ਵਿਕੀਮੀਡੀਆ ਸੰਸਥਾ, ਮੈਟਾ-ਵਿਕੀ ਅਤੇ ਇਸਦੇ ਸਹਾਇਕ ਪ੍ਰੋਜੈਕਟ
Latest revision as of 15:26, 19 May 2024
ਮੈਟਾ-ਵਿਕੀ
ਮੈਟਾ-ਵਿਕੀ 'ਤੇ ਜੀ ਆਇਆਂ ਨੂੰ', ਤਾਲਮੇਲ ਅਤੇ ਦਸਤਾਵੇਜ਼ਾਂ ਤੋਂ ਲੈ ਕੇ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਤੱਕ ਵਿਕੀਮੀਡੀਆ ਸੰਸਥਾ ਦੇ ਪ੍ਰਾਜੈਕਟਾਂ ਅਤੇ ਹੋਰ ਸਬੰਧਤ ਪ੍ਰਾਜੈਕਟਾਂ ਲਈ ਇੱਕ ਵਿਸ਼ਵਵਿਆਪੀ ਭਾਈਚਾਰੇ ਦੀ ਸਾਈਟ।
ਹੋਰ ਮੈਟਾ-ਕੇਂਦ੍ਰਿਤ ਵਿਕੀ ਜਿਵੇਂ ਵਿਕੀਮੀਡੀਆ ਆਊਟਰੀਚ ਵਿਸ਼ੇਸ਼ ਪ੍ਰੋਜੈਕਟ ਹਨ ਜਿਨ੍ਹਾਂ ਦੀਆਂ ਜੜ੍ਹਾਂ ਮੈਟਾ-ਵਿਕੀ ਵਿੱਚ ਹਨ। ਵਿਕੀਮੀਡੀਆ ਡਾਕ ਸੂਚੀਆਂ (ਖਾਸ ਕਰਕੇ ਵਿਕੀਮੀਡੀਆ-l, ਜਿਸ 'ਤੇ ਘੱਟ ਆਵਾਜਾਈ ਦੇ ਬਰਾਬਰ ਵਿਕੀਮੀਡੀਆ ਦਾ ਐਲਾਨ ਹੈ।), ਲਿਬੇਰਾ 'ਤੇ ਆਈਆਰਸੀ ਚੈਨਲਾਂ, ਵੱਖੋ-ਵੱਖਰੀਆਂ ਵਿਕੀਮੀਡੀਆ ਸੰਬੰਧਿਤ ਅਤੇ ਹੋਰ ਥਾਂਵਾਂ ਤੇ ਵੀ ਵਿਸ਼ੇਸ਼ ਵਿਚਾਰ-ਵਟਾਂਦਰੇ ਹੁੰਦੇ ਹਨ।
ਮੌਜੂਦਾ ਘਟਨਾਵਾਂ
ਜੂਨ 2024
June 25–July 9: Voting period to ratify the Wikimedia Movement Charter
June 23: Strategic Wikimedia Affiliates Network online meeting
June 20: Wiki Workshop 2024 (free registration)
June 20: Movement Charter Launch Party at
June 19: Wikimedia Foundation Affiliates Strategy: Live session on affiliate health criteria and changes to user group recognition process at
June 12: Wikimedia Foundation Affiliates Strategy: Announcement on affiliate health criteria and changes to user group recognition process
June 11: Wiki Advocacy Network: Follow-up meeting from 1st Global Wiki Advocacy meetup at
June 9: Community Affairs Committee: Live call #3 on the Procedure for Sibling Project Lifecycle at 16:00 UTC
June 9: Community Affairs Committee: Live call #2 on the Procedure for Sibling Project Lifecycle at 02:00 UTC
ਮਈ 2024
May 13–June 23: Community Affairs Committee: Call for feedback on the proposed Procedure for Sibling Project Lifecycle
May 10–May 12: ESEAP Conference in Kota Kinabalu, Malaysia
May 8–May 29: 2024 Board election: Call for candidates
May 8–June 12: 2024 Board election: Call for questions for candidates
May 8–June 3: Call for new members of the Conference Fund Committee
May 3–May 5: Wikimedia Hackathon 2024 in Tallinn, Estonia
May 2–May 5: WikiNusantara in Bogor, Indonesia
May 2–May 4: Global Wiki Advocacy Meet-up in Santiago, Chile
April 25–May 9: UCoC Coordinating Committee election: Voting period (information for voters / list of all candidates)
ਅਪਰੈਲ 2024
April 30: Community Resilience and Sustainability conversation hour with Maggie Dennis at 18:00 UTC
April 19–April 21: Wikimedia Summit 2024 in Berlin, Germany
April 2–April 30: Movement Charter: Wikimedia communities review of the Movement Charter full draft (talk page discussions / regional conversations)
ਭਾਈਚਾਰਕ ਸਲਾਹ-ਮਸ਼ਵਰਾ
ਵਿਕੀਮੀਡੀਆ ਸੰਸਥਾ, ਮੈਟਾ-ਵਿਕੀ ਅਤੇ ਇਸਦੇ ਸਹਾਇਕ ਪ੍ਰੋਜੈਕਟ
ਵਿਕੀਮੀਡੀਆ ਸੰਸਥਾ ਇੱਕ ਮਹੱਤਵਪੂਰਨ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ ਜਿਸਦੇ ਅਧੀਨ ਵਿਕੀਮੀਡੀਆ ਸਰਵਰ ਸਮੇਤ ਵਿਕੀਮੀਡੀਆ ਪ੍ਰੋਜੈਕਟ ਅਤੇ ਮੀਡੀਆਵਿਕੀ ਦੇ ਸਭ ਡੋਮੇਨ ਨਾਂਅ, ਲੋਗੋ ਅਤੇ ਮਾਰਕਾ ਆਉਂਦੇ ਹਨ। ਮੈਟਾ-ਵਿਕੀ ਵੱਖ-ਵੱਖ ਵਿਕੀਮੀਡੀਆ ਵਿਕੀਆਂ ਲਈ ਤਾਲਮੇਲ ਵਿਕੀ ਹੈ।